ਉਤਪਤ 28:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅਤੇ ਦੇਖੋ! ਉਸ ਦੇ ਬਿਲਕੁਲ ਸਿਖਰ ʼਤੇ ਯਹੋਵਾਹ ਸੀ ਅਤੇ ਉਸ ਨੇ ਕਿਹਾ: “ਮੈਂ ਤੇਰੇ ਦਾਦੇ ਅਬਰਾਹਾਮ ਅਤੇ ਤੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਯਹੋਵਾਹ ਹਾਂ।+ ਤੂੰ ਜਿਸ ਜ਼ਮੀਨ ਉੱਤੇ ਲੰਮਾ ਪਿਆ ਹੈਂ, ਮੈਂ ਉਹ ਤੈਨੂੰ ਅਤੇ ਤੇਰੀ ਸੰਤਾਨ* ਨੂੰ ਦਿਆਂਗਾ।+ ਮੱਤੀ 22:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’?+ ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।”+
13 ਅਤੇ ਦੇਖੋ! ਉਸ ਦੇ ਬਿਲਕੁਲ ਸਿਖਰ ʼਤੇ ਯਹੋਵਾਹ ਸੀ ਅਤੇ ਉਸ ਨੇ ਕਿਹਾ: “ਮੈਂ ਤੇਰੇ ਦਾਦੇ ਅਬਰਾਹਾਮ ਅਤੇ ਤੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਯਹੋਵਾਹ ਹਾਂ।+ ਤੂੰ ਜਿਸ ਜ਼ਮੀਨ ਉੱਤੇ ਲੰਮਾ ਪਿਆ ਹੈਂ, ਮੈਂ ਉਹ ਤੈਨੂੰ ਅਤੇ ਤੇਰੀ ਸੰਤਾਨ* ਨੂੰ ਦਿਆਂਗਾ।+
32 ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’?+ ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।”+