-
ਲੇਵੀਆਂ 25:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੁਸੀਂ ਛੇ ਸਾਲ ਆਪਣੇ ਖੇਤਾਂ ਵਿਚ ਬੀ ਬੀਜਣਾ ਅਤੇ ਛੇ ਸਾਲ ਆਪਣੀਆਂ ਅੰਗੂਰੀ ਵੇਲਾਂ ਛਾਂਗਣੀਆਂ ਅਤੇ ਤੁਸੀਂ ਜ਼ਮੀਨ ਦੀ ਪੈਦਾਵਾਰ ਇਕੱਠੀ ਕਰਨੀ।+ 4 ਪਰ ਸੱਤਵਾਂ ਸਾਲ ਜ਼ਮੀਨ ਲਈ ਯਹੋਵਾਹ ਦਾ ਸਬਤ ਹੋਵੇਗਾ ਅਤੇ ਪੂਰੇ ਆਰਾਮ ਦਾ ਹੋਵੇਗਾ। ਤੁਸੀਂ ਆਪਣੇ ਖੇਤਾਂ ਵਿਚ ਬੀ ਨਹੀਂ ਬੀਜਣਾ ਤੇ ਨਾ ਹੀ ਅੰਗੂਰੀ ਵੇਲਾਂ ਛਾਂਗਣੀਆਂ।
-