ਗਿਣਤੀ 18:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਮੈਂ ਖ਼ੁਦ ਤੈਨੂੰ ਉਸ ਸਾਰੇ ਦਾਨ ਦੀ ਜ਼ਿੰਮੇਵਾਰੀ ਸੌਂਪਦਾ ਹਾਂ ਜੋ ਮੈਨੂੰ ਦਿੱਤਾ ਜਾਂਦਾ ਹੈ।+ ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਸਾਰੀਆਂ ਪਵਿੱਤਰ ਚੀਜ਼ਾਂ ਵਿੱਚੋਂ ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਹਮੇਸ਼ਾ ਲਈ ਹਿੱਸਾ ਦਿੰਦਾ ਹਾਂ।+ ਗਿਣਤੀ 18:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਉਹ ਯਹੋਵਾਹ ਨੂੰ ਜੋ ਆਪਣਾ ਪਹਿਲਾ ਫਲ+ ਯਾਨੀ ਸਭ ਤੋਂ ਵਧੀਆ ਤੇਲ, ਸਭ ਤੋਂ ਵਧੀਆ ਦਾਖਰਸ ਅਤੇ ਅਨਾਜ ਦਿੰਦੇ ਹਨ, ਉਹ ਮੈਂ ਤੈਨੂੰ ਦਿੰਦਾ ਹਾਂ।+ 1 ਕੁਰਿੰਥੀਆਂ 15:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਜਿਹੜੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਨ੍ਹਾਂ ਵਿੱਚੋਂ ਮਸੀਹ ਨੂੰ ਸਭ ਤੋਂ ਪਹਿਲਾਂ* ਜੀਉਂਦਾ ਕਰ ਦਿੱਤਾ ਗਿਆ ਹੈ।+
8 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਮੈਂ ਖ਼ੁਦ ਤੈਨੂੰ ਉਸ ਸਾਰੇ ਦਾਨ ਦੀ ਜ਼ਿੰਮੇਵਾਰੀ ਸੌਂਪਦਾ ਹਾਂ ਜੋ ਮੈਨੂੰ ਦਿੱਤਾ ਜਾਂਦਾ ਹੈ।+ ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਸਾਰੀਆਂ ਪਵਿੱਤਰ ਚੀਜ਼ਾਂ ਵਿੱਚੋਂ ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਹਮੇਸ਼ਾ ਲਈ ਹਿੱਸਾ ਦਿੰਦਾ ਹਾਂ।+
12 “ਉਹ ਯਹੋਵਾਹ ਨੂੰ ਜੋ ਆਪਣਾ ਪਹਿਲਾ ਫਲ+ ਯਾਨੀ ਸਭ ਤੋਂ ਵਧੀਆ ਤੇਲ, ਸਭ ਤੋਂ ਵਧੀਆ ਦਾਖਰਸ ਅਤੇ ਅਨਾਜ ਦਿੰਦੇ ਹਨ, ਉਹ ਮੈਂ ਤੈਨੂੰ ਦਿੰਦਾ ਹਾਂ।+
20 ਪਰ ਜਿਹੜੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਨ੍ਹਾਂ ਵਿੱਚੋਂ ਮਸੀਹ ਨੂੰ ਸਭ ਤੋਂ ਪਹਿਲਾਂ* ਜੀਉਂਦਾ ਕਰ ਦਿੱਤਾ ਗਿਆ ਹੈ।+