ਬਿਵਸਥਾ ਸਾਰ 7:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਹੌਸਲੇ ਢਾਹ* ਦੇਵੇਗਾ। ਜਿਹੜੇ ਵੀ ਬਚ ਜਾਣਗੇ+ ਅਤੇ ਤੁਹਾਡੇ ਤੋਂ ਲੁਕਣਗੇ, ਉਹ ਸਾਰੇ ਦੇ ਸਾਰੇ ਖ਼ਤਮ ਹੋ ਜਾਣਗੇ। ਯਹੋਸ਼ੁਆ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦੋਂ ਅਸੀਂ ਇਸ ਬਾਰੇ ਸੁਣਿਆ, ਤਾਂ ਅਸੀਂ ਦਿਲ ਹਾਰ ਬੈਠੇ* ਅਤੇ ਤੁਹਾਡੇ ਕਰਕੇ ਕਿਸੇ ਵਿਚ ਹਿੰਮਤ ਨਹੀਂ ਰਹੀ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਪਰਮੇਸ਼ੁਰ ਹੈ।+
20 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਹੌਸਲੇ ਢਾਹ* ਦੇਵੇਗਾ। ਜਿਹੜੇ ਵੀ ਬਚ ਜਾਣਗੇ+ ਅਤੇ ਤੁਹਾਡੇ ਤੋਂ ਲੁਕਣਗੇ, ਉਹ ਸਾਰੇ ਦੇ ਸਾਰੇ ਖ਼ਤਮ ਹੋ ਜਾਣਗੇ।
11 ਜਦੋਂ ਅਸੀਂ ਇਸ ਬਾਰੇ ਸੁਣਿਆ, ਤਾਂ ਅਸੀਂ ਦਿਲ ਹਾਰ ਬੈਠੇ* ਅਤੇ ਤੁਹਾਡੇ ਕਰਕੇ ਕਿਸੇ ਵਿਚ ਹਿੰਮਤ ਨਹੀਂ ਰਹੀ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਪਰਮੇਸ਼ੁਰ ਹੈ।+