ਕੂਚ 4:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਇਹ ਦੇਖ ਕੇ ਲੋਕਾਂ ਨੇ ਮੂਸਾ ʼਤੇ ਵਿਸ਼ਵਾਸ ਕੀਤਾ।+ ਜਦੋਂ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਨੇ ਇਜ਼ਰਾਈਲੀਆਂ ਵੱਲ ਧਿਆਨ ਦਿੱਤਾ ਹੈ+ ਅਤੇ ਉਨ੍ਹਾਂ ਦਾ ਕਸ਼ਟ ਦੇਖਿਆ ਹੈ,+ ਤਾਂ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਏ।
31 ਇਹ ਦੇਖ ਕੇ ਲੋਕਾਂ ਨੇ ਮੂਸਾ ʼਤੇ ਵਿਸ਼ਵਾਸ ਕੀਤਾ।+ ਜਦੋਂ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਨੇ ਇਜ਼ਰਾਈਲੀਆਂ ਵੱਲ ਧਿਆਨ ਦਿੱਤਾ ਹੈ+ ਅਤੇ ਉਨ੍ਹਾਂ ਦਾ ਕਸ਼ਟ ਦੇਖਿਆ ਹੈ,+ ਤਾਂ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਏ।