ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 31:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਫਿਰ ਜਿਉਂ ਹੀ ਸੀਨਈ ਪਹਾੜ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਖ਼ਤਮ ਕੀਤੀ, ਤਾਂ ਉਸ ਨੇ ਮੂਸਾ ਨੂੰ ਗਵਾਹੀ ਦੀਆਂ ਦੋ ਫੱਟੀਆਂ ਦਿੱਤੀਆਂ।+ ਇਨ੍ਹਾਂ ਪੱਥਰ ਦੀਆਂ ਫੱਟੀਆਂ ਉੱਤੇ ਪਰਮੇਸ਼ੁਰ ਨੇ ਆਪਣੀ ਉਂਗਲ ਨਾਲ ਲਿਖਿਆ ਸੀ।+

  • ਕੂਚ 40:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਇਸ ਤੋਂ ਬਾਅਦ ਉਸ ਨੇ ਗਵਾਹੀ ਦੀਆਂ ਫੱਟੀਆਂ+ ਸੰਦੂਕ+ ਵਿਚ ਰੱਖੀਆਂ। ਫਿਰ ਉਸ ਨੇ ਸੰਦੂਕ ਦੇ ਛੱਲਿਆਂ ਵਿਚ ਡੰਡੇ ਪਾ ਦਿੱਤੇ+ ਅਤੇ ਸੰਦੂਕ ਉੱਤੇ ਢੱਕਣ+ ਰੱਖ ਦਿੱਤਾ।+

  • 1 ਰਾਜਿਆਂ 8:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਉਸ ਸੰਦੂਕ ਵਿਚ ਪੱਥਰ ਦੀਆਂ ਦੋ ਫੱਟੀਆਂ+ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਮੂਸਾ ਨੇ ਹੋਰੇਬ ਵਿਚ ਹੁੰਦਿਆਂ ਇਨ੍ਹਾਂ ਨੂੰ ਸੰਦੂਕ ਵਿਚ ਰੱਖਿਆ ਸੀ+ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਦੇ ਮਿਸਰ ਤੋਂ ਬਾਹਰ ਆਉਂਦੇ ਵੇਲੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ।+

  • ਇਬਰਾਨੀਆਂ 9:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਇਸ ਕਮਰੇ ਵਿਚ ਸੋਨੇ ਦਾ ਧੂਪਦਾਨ+ ਅਤੇ ਸੋਨੇ ਨਾਲ ਪੂਰਾ ਮੜ੍ਹਿਆ+ ਇਕਰਾਰ ਦਾ ਸੰਦੂਕ+ ਹੁੰਦਾ ਸੀ। ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ,+ ਹਾਰੂਨ ਦੀ ਡੋਡੀਆਂ ਵਾਲੀ ਲਾਠੀ+ ਅਤੇ ਇਕਰਾਰ ਦੀਆਂ ਫੱਟੀਆਂ+ ਰੱਖੀਆਂ ਗਈਆਂ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ