ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 24:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 “ਤੂੰ ਮੈਦਾ ਲੈ ਕੇ ਤੰਦੂਰ ਵਿਚ ਇਸ ਦੀਆਂ ਛੱਲੇ ਵਰਗੀਆਂ 12 ਰੋਟੀਆਂ ਬਣਾਈਂ। ਹਰ ਰੋਟੀ ਲਈ ਦੋ ਓਮਰ* ਮੈਦਾ ਵਰਤੀਂ। 6 ਤੂੰ ਯਹੋਵਾਹ ਸਾਮ੍ਹਣੇ ਰੱਖੇ ਖਾਲਸ ਸੋਨੇ ਦੇ ਮੇਜ਼+ ਉੱਤੇ ਰੋਟੀਆਂ ਦੀਆਂ ਦੋ ਤਹਿਆਂ ਬਣਾ ਕੇ ਰੱਖੀਂ। ਹਰ ਤਹਿ ਵਿਚ ਛੇ-ਛੇ ਰੋਟੀਆਂ ਹੋਣ।+

  • 1 ਸਮੂਏਲ 21:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਇਸ ਲਈ ਪੁਜਾਰੀ ਨੇ ਉਸ ਨੂੰ ਪਵਿੱਤਰ ਰੋਟੀਆਂ ਦੇ ਦਿੱਤੀਆਂ+ ਕਿਉਂਕਿ ਚੜ੍ਹਾਵੇ ਦੀਆਂ ਰੋਟੀਆਂ ਤੋਂ ਸਿਵਾਇ ਉੱਥੇ ਹੋਰ ਰੋਟੀਆਂ ਨਹੀਂ ਸਨ। ਉਸ ਦਿਨ ਯਹੋਵਾਹ ਦੀ ਹਜ਼ੂਰੀ ਵਿੱਚੋਂ ਇਹ ਰੋਟੀਆਂ ਚੁੱਕ ਕੇ ਇਨ੍ਹਾਂ ਦੀ ਜਗ੍ਹਾ ਤਾਜ਼ੀਆਂ ਰੋਟੀਆਂ ਰੱਖੀਆਂ ਗਈਆਂ ਸਨ।

  • 1 ਇਤਿਹਾਸ 9:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਕਹਾਥੀਆਂ ਵਿੱਚੋਂ ਉਨ੍ਹਾਂ ਦੇ ਕੁਝ ਭਰਾਵਾਂ ਨੂੰ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ* ਦੀ ਜ਼ਿੰਮੇਵਾਰੀ ਦਿੱਤੀ ਗਈ ਸੀ+ ਤਾਂਕਿ ਉਹ ਹਰ ਸਬਤ ਨੂੰ ਇਹ ਰੋਟੀ ਤਿਆਰ ਕਰਨ।+

  • 2 ਇਤਿਹਾਸ 13:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਹ ਹਰ ਸਵੇਰ ਤੇ ਹਰ ਸ਼ਾਮ+ ਖ਼ੁਸ਼ਬੂਦਾਰ ਧੂਪ ਧੁਖਾਉਣ+ ਦੇ ਨਾਲ-ਨਾਲ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾ ਰਹੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ ਅਤੇ ਖਾਲਸ ਸੋਨੇ ਦੇ ਬਣੇ ਮੇਜ਼ ʼਤੇ ਰੋਟੀਆਂ ਚਿਣ ਕੇ*+ ਰੱਖਦੇ ਹਨ ਅਤੇ ਉਹ ਹਰ ਸ਼ਾਮ ਸੋਨੇ ਦਾ ਸ਼ਮਾਦਾਨ+ ਤੇ ਉਸ ਦੇ ਦੀਵੇ ਜਗਾਉਂਦੇ ਹਨ+ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ; ਪਰ ਤੁਸੀਂ ਉਸ ਨੂੰ ਛੱਡ ਦਿੱਤਾ ਹੈ।

  • ਮੱਤੀ 12:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਨ੍ਹਾਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਸਨ+ ਜੋ ਨਾ ਉਸ ਲਈ ਤੇ ਨਾ ਉਸ ਦੇ ਆਦਮੀਆਂ ਲਈ ਖਾਣੀਆਂ ਜਾਇਜ਼ ਸਨ ਕਿਉਂਕਿ ਉਹ ਰੋਟੀਆਂ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ