ਗਿਣਤੀ 8:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਸ਼ਮਾਦਾਨ ਦੀ ਡੰਡੀ ਤੋਂ ਲੈ ਕੇ ਇਸ ਦੇ ਫੁੱਲਾਂ ਨੂੰ ਬਣਾਇਆ ਗਿਆ ਸੀ, ਹਾਂ, ਪੂਰਾ ਸ਼ਮਾਦਾਨ ਹਥੌੜੇ ਨਾਲ ਕੁੱਟ ਕੇ ਬਣਾਇਆ ਗਿਆ ਸੀ।+ ਇਹ ਸ਼ਮਾਦਾਨ ਉਸੇ ਨਮੂਨੇ ਅਨੁਸਾਰ ਬਣਾਇਆ ਗਿਆ ਸੀ ਜੋ ਯਹੋਵਾਹ ਨੇ ਮੂਸਾ ਨੂੰ ਦਰਸ਼ਣ+ ਵਿਚ ਦਿਖਾਇਆ ਸੀ।
4 ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਸ਼ਮਾਦਾਨ ਦੀ ਡੰਡੀ ਤੋਂ ਲੈ ਕੇ ਇਸ ਦੇ ਫੁੱਲਾਂ ਨੂੰ ਬਣਾਇਆ ਗਿਆ ਸੀ, ਹਾਂ, ਪੂਰਾ ਸ਼ਮਾਦਾਨ ਹਥੌੜੇ ਨਾਲ ਕੁੱਟ ਕੇ ਬਣਾਇਆ ਗਿਆ ਸੀ।+ ਇਹ ਸ਼ਮਾਦਾਨ ਉਸੇ ਨਮੂਨੇ ਅਨੁਸਾਰ ਬਣਾਇਆ ਗਿਆ ਸੀ ਜੋ ਯਹੋਵਾਹ ਨੇ ਮੂਸਾ ਨੂੰ ਦਰਸ਼ਣ+ ਵਿਚ ਦਿਖਾਇਆ ਸੀ।