ਕੂਚ 7:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਂ ਫ਼ਿਰਊਨ ਦਾ ਦਿਲ ਕਠੋਰ ਹੋਣ ਦਿਆਂਗਾ+ ਅਤੇ ਮੈਂ ਮਿਸਰ ਵਿਚ ਬਹੁਤ ਸਾਰੀਆਂ ਕਰਾਮਾਤਾਂ ਤੇ ਚਮਤਕਾਰ ਕਰਾਂਗਾ।+ ਕੂਚ 12:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਮਿਸਰੀ ਇਜ਼ਰਾਈਲੀਆਂ ʼਤੇ ਜ਼ੋਰ ਪਾਉਣ ਲੱਗ ਪਏ ਕਿ ਉਹ ਛੇਤੀ-ਛੇਤੀ+ ਉਨ੍ਹਾਂ ਦੇ ਦੇਸ਼ ਵਿੱਚੋਂ ਨਿਕਲ ਜਾਣ ਕਿਉਂਕਿ ਮਿਸਰੀਆਂ ਨੇ ਕਿਹਾ, “ਜੇ ਤੁਸੀਂ ਇੱਥੋਂ ਨਾ ਗਏ, ਤਾਂ ਅਸੀਂ ਸਾਰੇ ਮਰ ਜਾਵਾਂਗੇ!”+ ਬਿਵਸਥਾ ਸਾਰ 6:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੋਵਾਹ ਸਾਡੀਆਂ ਅੱਖਾਂ ਸਾਮ੍ਹਣੇ ਵੱਡੀਆਂ-ਵੱਡੀਆਂ ਕਰਾਮਾਤਾਂ ਤੇ ਚਮਤਕਾਰ ਦਿਖਾ ਕੇ ਮਿਸਰ,+ ਫ਼ਿਰਊਨ ਅਤੇ ਉਸ ਦੇ ਸਾਰੇ ਘਰਾਣੇ ʼਤੇ ਤਬਾਹੀ ਲਿਆਉਂਦਾ ਰਿਹਾ।+
33 ਮਿਸਰੀ ਇਜ਼ਰਾਈਲੀਆਂ ʼਤੇ ਜ਼ੋਰ ਪਾਉਣ ਲੱਗ ਪਏ ਕਿ ਉਹ ਛੇਤੀ-ਛੇਤੀ+ ਉਨ੍ਹਾਂ ਦੇ ਦੇਸ਼ ਵਿੱਚੋਂ ਨਿਕਲ ਜਾਣ ਕਿਉਂਕਿ ਮਿਸਰੀਆਂ ਨੇ ਕਿਹਾ, “ਜੇ ਤੁਸੀਂ ਇੱਥੋਂ ਨਾ ਗਏ, ਤਾਂ ਅਸੀਂ ਸਾਰੇ ਮਰ ਜਾਵਾਂਗੇ!”+
22 ਯਹੋਵਾਹ ਸਾਡੀਆਂ ਅੱਖਾਂ ਸਾਮ੍ਹਣੇ ਵੱਡੀਆਂ-ਵੱਡੀਆਂ ਕਰਾਮਾਤਾਂ ਤੇ ਚਮਤਕਾਰ ਦਿਖਾ ਕੇ ਮਿਸਰ,+ ਫ਼ਿਰਊਨ ਅਤੇ ਉਸ ਦੇ ਸਾਰੇ ਘਰਾਣੇ ʼਤੇ ਤਬਾਹੀ ਲਿਆਉਂਦਾ ਰਿਹਾ।+