ਕੂਚ 30:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਨਾਲੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਜਦੋਂ ਹਾਰੂਨ ਦੀਵੇ ਬਾਲ਼ੇਗਾ, ਤਾਂ ਉਦੋਂ ਵੀ ਉਹ ਧੂਪ ਧੁਖਾਏਗਾ। ਤੁਹਾਡੀਆਂ ਸਾਰੀਆਂ ਪੀੜ੍ਹੀਆਂ ਦੌਰਾਨ ਯਹੋਵਾਹ ਅੱਗੇ ਹਮੇਸ਼ਾ ਧੂਪ ਧੁਖਾਇਆ ਜਾਵੇ।
8 ਨਾਲੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਜਦੋਂ ਹਾਰੂਨ ਦੀਵੇ ਬਾਲ਼ੇਗਾ, ਤਾਂ ਉਦੋਂ ਵੀ ਉਹ ਧੂਪ ਧੁਖਾਏਗਾ। ਤੁਹਾਡੀਆਂ ਸਾਰੀਆਂ ਪੀੜ੍ਹੀਆਂ ਦੌਰਾਨ ਯਹੋਵਾਹ ਅੱਗੇ ਹਮੇਸ਼ਾ ਧੂਪ ਧੁਖਾਇਆ ਜਾਵੇ।