ਕੂਚ 27:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 “ਤੂੰ ਕਿੱਕਰ ਦੀ ਲੱਕੜ ਦੀ ਵੇਦੀ ਬਣਾਈਂ;+ ਇਹ ਪੰਜ ਹੱਥ* ਲੰਬੀ ਅਤੇ ਪੰਜ ਹੱਥ ਚੌੜੀ ਹੋਵੇ। ਇਹ ਚੌਰਸ ਹੋਵੇ ਅਤੇ ਇਹ ਤਿੰਨ ਹੱਥ ਉੱਚੀ ਹੋਵੇ।+ 2 ਤੂੰ ਇਸ ਦੇ ਚਾਰਾਂ ਕੋਨਿਆਂ ʼਤੇ ਸਿੰਗ+ ਬਣਾਈਂ। ਇਹ ਸਿੰਗ ਵੇਦੀ ਦੇ ਕੋਨਿਆਂ ਨੂੰ ਘੜ ਕੇ ਬਣਾਏ ਜਾਣ। ਤੂੰ ਵੇਦੀ ਨੂੰ ਤਾਂਬੇ ਨਾਲ ਮੜ੍ਹੀਂ।+ ਲੇਵੀਆਂ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪੁਜਾਰੀ ਥੋੜ੍ਹਾ ਜਿਹਾ ਖ਼ੂਨ ਖ਼ੁਸ਼ਬੂਦਾਰ ਧੂਪ ਦੀ ਵੇਦੀ ਦੇ ਸਿੰਗਾਂ ʼਤੇ ਵੀ ਲਾਵੇ+ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਲਦ ਦਾ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ+ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।
27 “ਤੂੰ ਕਿੱਕਰ ਦੀ ਲੱਕੜ ਦੀ ਵੇਦੀ ਬਣਾਈਂ;+ ਇਹ ਪੰਜ ਹੱਥ* ਲੰਬੀ ਅਤੇ ਪੰਜ ਹੱਥ ਚੌੜੀ ਹੋਵੇ। ਇਹ ਚੌਰਸ ਹੋਵੇ ਅਤੇ ਇਹ ਤਿੰਨ ਹੱਥ ਉੱਚੀ ਹੋਵੇ।+ 2 ਤੂੰ ਇਸ ਦੇ ਚਾਰਾਂ ਕੋਨਿਆਂ ʼਤੇ ਸਿੰਗ+ ਬਣਾਈਂ। ਇਹ ਸਿੰਗ ਵੇਦੀ ਦੇ ਕੋਨਿਆਂ ਨੂੰ ਘੜ ਕੇ ਬਣਾਏ ਜਾਣ। ਤੂੰ ਵੇਦੀ ਨੂੰ ਤਾਂਬੇ ਨਾਲ ਮੜ੍ਹੀਂ।+
7 ਪੁਜਾਰੀ ਥੋੜ੍ਹਾ ਜਿਹਾ ਖ਼ੂਨ ਖ਼ੁਸ਼ਬੂਦਾਰ ਧੂਪ ਦੀ ਵੇਦੀ ਦੇ ਸਿੰਗਾਂ ʼਤੇ ਵੀ ਲਾਵੇ+ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਲਦ ਦਾ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ+ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।