ਕੂਚ 26:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਤੂੰ ਚੂੰਢੀਆਂ* ਥੱਲੇ ਇਹ ਪਰਦਾ ਲਾਈਂ ਅਤੇ ਪਰਦੇ ਦੇ ਅੰਦਰਲੇ ਪਾਸੇ ਗਵਾਹੀ ਦਾ ਸੰਦੂਕ+ ਰੱਖੀਂ। ਇਹ ਪਰਦਾ ਪਵਿੱਤਰ+ ਅਤੇ ਅੱਤ ਪਵਿੱਤਰ ਕਮਰੇ+ ਦੇ ਵਿਚ ਲੱਗਾ ਹੋਵੇ। ਇਬਰਾਨੀਆਂ 9:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੰਬੂ ਦੇ ਦੂਸਰੇ ਪਰਦੇ+ ਦੇ ਪਿਛਲੇ ਪਾਸੇ ਵਾਲੇ ਹਿੱਸੇ ਨੂੰ ਅੱਤ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+
33 ਤੂੰ ਚੂੰਢੀਆਂ* ਥੱਲੇ ਇਹ ਪਰਦਾ ਲਾਈਂ ਅਤੇ ਪਰਦੇ ਦੇ ਅੰਦਰਲੇ ਪਾਸੇ ਗਵਾਹੀ ਦਾ ਸੰਦੂਕ+ ਰੱਖੀਂ। ਇਹ ਪਰਦਾ ਪਵਿੱਤਰ+ ਅਤੇ ਅੱਤ ਪਵਿੱਤਰ ਕਮਰੇ+ ਦੇ ਵਿਚ ਲੱਗਾ ਹੋਵੇ।