13 ਅਮਰਾਮ ਦੇ ਪੁੱਤਰ ਸਨ ਹਾਰੂਨ+ ਅਤੇ ਮੂਸਾ।+ ਪਰ ਹਾਰੂਨ ਨੂੰ ਵੱਖਰਾ ਕੀਤਾ ਗਿਆ ਸੀ+ ਤਾਂਕਿ ਉਹ ਹਮੇਸ਼ਾ ਅੱਤ ਪਵਿੱਤਰ ਕਮਰੇ ਨੂੰ ਸ਼ੁੱਧ ਕਰਿਆ ਕਰੇ, ਹਾਂ, ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਵੱਖਰਾ ਕੀਤਾ ਗਿਆ ਕਿ ਉਹ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਉਣ, ਉਸ ਦੀ ਸੇਵਾ ਕਰਨ ਅਤੇ ਉਸ ਦੇ ਨਾਂ ਤੇ ਹਮੇਸ਼ਾ ਬਰਕਤਾਂ ਦੇਣ।+