-
ਕੂਚ 38:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਮੰਡਲੀ ਦੇ ਜਿਨ੍ਹਾਂ ਲੋਕਾਂ ਦੀ ਮਰਦਮਸ਼ੁਮਾਰੀ ਵੇਲੇ ਗਿਣਤੀ ਕੀਤੀ ਗਈ ਸੀ, ਉਨ੍ਹਾਂ ਨੇ 100 ਕਿੱਕਾਰ ਅਤੇ 1,775 ਸ਼ੇਕੇਲ ਚਾਂਦੀ ਦਾਨ ਕੀਤੀ। ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਸੀ।
-