-
ਕੂਚ 30:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਤੂੰ ਇਜ਼ਰਾਈਲੀਆਂ ਨੂੰ ਕਹੀਂ, ‘ਤੁਹਾਡੀਆਂ ਸਾਰੀਆਂ ਪੀੜ੍ਹੀਆਂ ਦੌਰਾਨ ਇਹ ਤੇਲ ਮੇਰੀਆਂ ਨਜ਼ਰਾਂ ਵਿਚ ਪਵਿੱਤਰ ਹੋਵੇਗਾ।+ 32 ਕੋਈ ਵੀ ਇਨਸਾਨ ਇਸ ਨੂੰ ਆਪਣੇ ਸਰੀਰ ਉੱਤੇ ਨਾ ਮਲ਼ੇ ਅਤੇ ਨਾ ਹੀ ਤੂੰ ਇਸ ਸਾਮੱਗਰੀ ਤੋਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਬਣਾਈਂ ਕਿਉਂਕਿ ਇਹ ਪਵਿੱਤਰ ਹੈ। ਇਹ ਤੁਹਾਡੀਆਂ ਨਜ਼ਰਾਂ ਵਿਚ ਵੀ ਪਵਿੱਤਰ ਰਹੇ।
-