-
ਗਿਣਤੀ 14:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਮੈਂ ਇਨ੍ਹਾਂ ʼਤੇ ਮਹਾਂਮਾਰੀ ਲਿਆ ਕੇ ਇਨ੍ਹਾਂ ਨੂੰ ਮਾਰ ਦਿਆਂਗਾ। ਮੈਂ ਤੇਰੇ ਤੋਂ ਇਕ ਕੌਮ ਬਣਾਵਾਂਗਾ ਜੋ ਇਨ੍ਹਾਂ ਨਾਲੋਂ ਵੱਡੀ ਤੇ ਤਾਕਤਵਰ ਹੋਵੇਗੀ।”+
-
-
ਬਿਵਸਥਾ ਸਾਰ 9:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਮੈਨੂੰ ਨਾ ਰੋਕ। ਮੈਂ ਇਨ੍ਹਾਂ ਦਾ ਨਾਸ਼ ਕਰ ਦਿਆਂਗਾ ਅਤੇ ਧਰਤੀ ਉੱਤੋਂ ਇਨ੍ਹਾਂ ਦਾ ਨਾਂ ਮਿਟਾ ਦਿਆਂਗਾ ਅਤੇ ਮੈਂ ਤੇਰੇ ਤੋਂ ਇਕ ਵੱਡੀ ਅਤੇ ਤਾਕਤਵਰ ਕੌਮ ਬਣਾਵਾਂਗਾ।’+
-