ਕੂਚ 13:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਯਹੋਵਾਹ ਦਿਨੇ ਬੱਦਲ ਦੇ ਥੰਮ੍ਹ ਵਿਚ+ ਅਤੇ ਰਾਤ ਨੂੰ ਉਨ੍ਹਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿਚ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਸੀ ਤਾਂਕਿ ਉਹ ਦਿਨ ਨੂੰ ਤੇ ਰਾਤ ਨੂੰ ਵੀ ਸਫ਼ਰ ਕਰ ਸਕਣ।+ ਜ਼ਬੂਰ 99:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਹ ਉਨ੍ਹਾਂ ਨਾਲ ਬੱਦਲ ਦੇ ਥੰਮ੍ਹ ਵਿੱਚੋਂ ਦੀ ਗੱਲ ਕਰਦਾ ਸੀ।+ ਉਨ੍ਹਾਂ ਨੇ ਉਸ ਦੀਆਂ ਨਸੀਹਤਾਂ* ਅਤੇ ਫ਼ਰਮਾਨ ਮੰਨੇ।+
21 ਯਹੋਵਾਹ ਦਿਨੇ ਬੱਦਲ ਦੇ ਥੰਮ੍ਹ ਵਿਚ+ ਅਤੇ ਰਾਤ ਨੂੰ ਉਨ੍ਹਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿਚ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਸੀ ਤਾਂਕਿ ਉਹ ਦਿਨ ਨੂੰ ਤੇ ਰਾਤ ਨੂੰ ਵੀ ਸਫ਼ਰ ਕਰ ਸਕਣ।+