ਕੂਚ 17:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਸ ਲਈ ਮੂਸਾ ਨੇ ਯਹੋਸ਼ੁਆ+ ਨੂੰ ਕਿਹਾ: “ਤੂੰ ਕੁਝ ਆਦਮੀ ਚੁਣ ਅਤੇ ਉਨ੍ਹਾਂ ਨੂੰ ਲੈ ਕੇ ਅਮਾਲੇਕੀਆਂ ਨਾਲ ਸਾਡੇ ਲਈ ਲੜ। ਕੱਲ੍ਹ ਮੈਂ ਆਪਣੇ ਹੱਥ ਵਿਚ ਸੱਚੇ ਪਰਮੇਸ਼ੁਰ ਦਾ ਡੰਡਾ ਲੈ ਕੇ ਪਹਾੜ ਦੀ ਚੋਟੀ ʼਤੇ ਖੜ੍ਹਾ ਹੋਵਾਂਗਾ।” ਕੂਚ 24:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਮੂਸਾ ਅਤੇ ਉਸ ਦਾ ਸੇਵਾਦਾਰ ਯਹੋਸ਼ੁਆ ਉੱਠੇ+ ਅਤੇ ਮੂਸਾ ਸੱਚੇ ਪਰਮੇਸ਼ੁਰ ਦੇ ਪਹਾੜ ਉੱਤੇ ਗਿਆ।+
9 ਇਸ ਲਈ ਮੂਸਾ ਨੇ ਯਹੋਸ਼ੁਆ+ ਨੂੰ ਕਿਹਾ: “ਤੂੰ ਕੁਝ ਆਦਮੀ ਚੁਣ ਅਤੇ ਉਨ੍ਹਾਂ ਨੂੰ ਲੈ ਕੇ ਅਮਾਲੇਕੀਆਂ ਨਾਲ ਸਾਡੇ ਲਈ ਲੜ। ਕੱਲ੍ਹ ਮੈਂ ਆਪਣੇ ਹੱਥ ਵਿਚ ਸੱਚੇ ਪਰਮੇਸ਼ੁਰ ਦਾ ਡੰਡਾ ਲੈ ਕੇ ਪਹਾੜ ਦੀ ਚੋਟੀ ʼਤੇ ਖੜ੍ਹਾ ਹੋਵਾਂਗਾ।”