ਗਿਣਤੀ 11:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਨੂਨ ਦਾ ਪੁੱਤਰ ਯਹੋਸ਼ੁਆ+ ਜਵਾਨੀ ਤੋਂ ਮੂਸਾ ਦੀ ਸੇਵਾ ਕਰਦਾ ਸੀ। ਉਸ ਨੇ ਮੂਸਾ ਨੂੰ ਕਿਹਾ: “ਹੇ ਮੇਰੇ ਮਾਲਕ ਮੂਸਾ, ਉਨ੍ਹਾਂ ਨੂੰ ਰੋਕ!”+ ਬਿਵਸਥਾ ਸਾਰ 1:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਨੂਨ ਦਾ ਪੁੱਤਰ ਯਹੋਸ਼ੁਆ ਜੋ ਤੇਰਾ ਸੇਵਾਦਾਰ ਹੈ,*+ ਉਸ ਦੇਸ਼ ਵਿਚ ਜਾਵੇਗਾ।+ ਉਸ ਨੂੰ ਤਕੜਾ ਕਰ*+ ਕਿਉਂਕਿ ਉਹ ਉਸ ਦੇਸ਼ ਉੱਤੇ ਕਬਜ਼ਾ ਕਰਨ ਵਿਚ ਇਜ਼ਰਾਈਲ ਦੀ ਅਗਵਾਈ ਕਰੇਗਾ।”) ਯਹੋਸ਼ੁਆ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਯਹੋਵਾਹ ਦੇ ਸੇਵਕ ਮੂਸਾ ਦੀ ਮੌਤ ਤੋਂ ਬਾਅਦ ਯਹੋਵਾਹ ਨੇ ਨੂਨ ਦੇ ਪੁੱਤਰ ਅਤੇ ਮੂਸਾ ਦੇ ਸੇਵਕ ਯਹੋਸ਼ੁਆ*+ ਨੂੰ ਕਿਹਾ:
28 ਨੂਨ ਦਾ ਪੁੱਤਰ ਯਹੋਸ਼ੁਆ+ ਜਵਾਨੀ ਤੋਂ ਮੂਸਾ ਦੀ ਸੇਵਾ ਕਰਦਾ ਸੀ। ਉਸ ਨੇ ਮੂਸਾ ਨੂੰ ਕਿਹਾ: “ਹੇ ਮੇਰੇ ਮਾਲਕ ਮੂਸਾ, ਉਨ੍ਹਾਂ ਨੂੰ ਰੋਕ!”+
38 ਨੂਨ ਦਾ ਪੁੱਤਰ ਯਹੋਸ਼ੁਆ ਜੋ ਤੇਰਾ ਸੇਵਾਦਾਰ ਹੈ,*+ ਉਸ ਦੇਸ਼ ਵਿਚ ਜਾਵੇਗਾ।+ ਉਸ ਨੂੰ ਤਕੜਾ ਕਰ*+ ਕਿਉਂਕਿ ਉਹ ਉਸ ਦੇਸ਼ ਉੱਤੇ ਕਬਜ਼ਾ ਕਰਨ ਵਿਚ ਇਜ਼ਰਾਈਲ ਦੀ ਅਗਵਾਈ ਕਰੇਗਾ।”)