-
ਕੂਚ 19:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਇਸ ਲਈ ਯਹੋਵਾਹ ਸੀਨਈ ਪਹਾੜ ਦੀ ਚੋਟੀ ʼਤੇ ਉੱਤਰਿਆ। ਫਿਰ ਯਹੋਵਾਹ ਨੇ ਮੂਸਾ ਨੂੰ ਪਹਾੜ ਦੀ ਚੋਟੀ ʼਤੇ ਬੁਲਾਇਆ ਅਤੇ ਮੂਸਾ ਉੱਥੇ ਚਲਾ ਗਿਆ।+
-
-
ਕੂਚ 24:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਮੇਰੇ ਕੋਲ ਉੱਪਰ ਪਹਾੜ ʼਤੇ ਆ ਅਤੇ ਉੱਥੇ ਰਹਿ। ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦਿਆਂਗਾ ਜਿਨ੍ਹਾਂ ʼਤੇ ਮੈਂ ਕਾਨੂੰਨ ਅਤੇ ਹੁਕਮ ਲਿਖਾਂਗਾ ਤਾਂਕਿ ਲੋਕ ਇਨ੍ਹਾਂ ਨੂੰ ਸਿੱਖਣ।”+
-