ਕੂਚ 33:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਮੇਰੇ ਤੋਂ, ਹਾਂ, ਮੇਰੇ ਅਤੇ ਆਪਣੇ ਲੋਕਾਂ ਤੋਂ ਖ਼ੁਸ਼ ਹੈਂ?+ ਜੇ ਤੂੰ ਸਾਡੇ ਨਾਲ ਨਹੀਂ ਜਾਵੇਂਗਾ, ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਸਾਰੀ ਧਰਤੀ ਦੇ ਲੋਕਾਂ ਵਿੱਚੋਂ ਮੈਨੂੰ ਅਤੇ ਆਪਣੇ ਲੋਕਾਂ ਨੂੰ ਚੁਣਿਆ ਹੈ?”+ ਬਿਵਸਥਾ ਸਾਰ 10:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਤੂੰ ਸਿਰਫ਼ ਉਸੇ ਦੀ ਮਹਿਮਾ ਕਰ।+ ਉਹ ਤੇਰਾ ਪਰਮੇਸ਼ੁਰ ਹੈ ਜਿਸ ਨੇ ਤੇਰੇ ਲਈ ਇਹ ਸਾਰੇ ਵੱਡੇ-ਵੱਡੇ ਅਤੇ ਹੈਰਾਨੀਜਨਕ ਕੰਮ ਕੀਤੇ ਜੋ ਤੂੰ ਆਪਣੀ ਅੱਖੀਂ ਦੇਖੇ।+
16 ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਮੇਰੇ ਤੋਂ, ਹਾਂ, ਮੇਰੇ ਅਤੇ ਆਪਣੇ ਲੋਕਾਂ ਤੋਂ ਖ਼ੁਸ਼ ਹੈਂ?+ ਜੇ ਤੂੰ ਸਾਡੇ ਨਾਲ ਨਹੀਂ ਜਾਵੇਂਗਾ, ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਸਾਰੀ ਧਰਤੀ ਦੇ ਲੋਕਾਂ ਵਿੱਚੋਂ ਮੈਨੂੰ ਅਤੇ ਆਪਣੇ ਲੋਕਾਂ ਨੂੰ ਚੁਣਿਆ ਹੈ?”+
21 ਤੂੰ ਸਿਰਫ਼ ਉਸੇ ਦੀ ਮਹਿਮਾ ਕਰ।+ ਉਹ ਤੇਰਾ ਪਰਮੇਸ਼ੁਰ ਹੈ ਜਿਸ ਨੇ ਤੇਰੇ ਲਈ ਇਹ ਸਾਰੇ ਵੱਡੇ-ਵੱਡੇ ਅਤੇ ਹੈਰਾਨੀਜਨਕ ਕੰਮ ਕੀਤੇ ਜੋ ਤੂੰ ਆਪਣੀ ਅੱਖੀਂ ਦੇਖੇ।+