2 ਕੁਰਿੰਥੀਆਂ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅਤੇ ਅਸੀਂ ਮੂਸਾ ਵਾਂਗ ਨਹੀਂ ਕਰਦੇ। ਉਹ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ+ ਤਾਂਕਿ ਇਜ਼ਰਾਈਲੀ ਲਿਖਤੀ ਕਾਨੂੰਨ ਦੀ ਮਹਿਮਾ ਨਾ ਦੇਖਣ ਜਿਹੜੀ ਖ਼ਤਮ ਕਰ ਦਿੱਤੀ ਜਾਣੀ ਸੀ।
13 ਅਤੇ ਅਸੀਂ ਮੂਸਾ ਵਾਂਗ ਨਹੀਂ ਕਰਦੇ। ਉਹ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ+ ਤਾਂਕਿ ਇਜ਼ਰਾਈਲੀ ਲਿਖਤੀ ਕਾਨੂੰਨ ਦੀ ਮਹਿਮਾ ਨਾ ਦੇਖਣ ਜਿਹੜੀ ਖ਼ਤਮ ਕਰ ਦਿੱਤੀ ਜਾਣੀ ਸੀ।