ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 2:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 “‘ਜੇ ਤੁਸੀਂ ਤਵੇ ʼਤੇ ਪਕਾਇਆ ਹੋਇਆ ਅਨਾਜ ਦਾ ਚੜ੍ਹਾਵਾ+ ਚੜ੍ਹਾਉਂਦੇ ਹੋ, ਤਾਂ ਇਹ ਤੇਲ ਵਿਚ ਗੁੰਨ੍ਹੇ ਹੋਏ ਬੇਖਮੀਰੇ ਮੈਦੇ ਦਾ ਹੋਵੇ।

  • ਲੇਵੀਆਂ 7:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 “‘ਅਨਾਜ ਦਾ ਹਰ ਚੜ੍ਹਾਵਾ, ਚਾਹੇ ਉਹ ਤੰਦੂਰ ਵਿਚ ਜਾਂ ਕੜਾਹੀ ਵਿਚ ਜਾਂ ਤਵੇ ʼਤੇ ਪਕਾਇਆ ਹੋਵੇ,+ ਉਸ ਪੁਜਾਰੀ ਦਾ ਹੋਵੇਗਾ ਜੋ ਇਸ ਨੂੰ ਚੜ੍ਹਾਉਂਦਾ ਹੈ। ਇਹ ਉਸੇ ਦਾ ਹੋਵੇਗਾ।+

  • 1 ਇਤਿਹਾਸ 23:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਉਹ ਇਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਮਦਦ ਕਰਦੇ ਸਨ: ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ,*+ ਅਨਾਜ ਦੇ ਚੜ੍ਹਾਵੇ ਲਈ ਮੈਦਾ, ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ,+ ਤਵੇ ʼਤੇ ਪਕਾਈਆਂ ਟਿੱਕੀਆਂ, ਤੇਲ ਨਾਲ ਗੁੰਨ੍ਹਿਆ ਆਟਾ+ ਅਤੇ ਹਰ ਤਰ੍ਹਾਂ ਦੇ ਨਾਪ-ਤੋਲ ਦਾ ਕੰਮ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ