ਲੇਵੀਆਂ 22:29, 30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 “ਜੇ ਤੁਸੀਂ ਯਹੋਵਾਹ ਨੂੰ ਧੰਨਵਾਦ ਦੀ ਬਲ਼ੀ ਚੜ੍ਹਾਉਂਦੇ ਹੋ,+ ਤਾਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਚੜ੍ਹਾਓ ਕਿ ਤੁਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾ ਸਕੋ। 30 ਉਸੇ ਦਿਨ ਇਸ ਦਾ ਮਾਸ ਖਾਧਾ ਜਾਵੇ। ਉਸ ਨੂੰ ਅਗਲੇ ਦਿਨ ਸਵੇਰ ਤਕ ਨਾ ਰੱਖਿਆ ਜਾਵੇ।+ ਮੈਂ ਯਹੋਵਾਹ ਹਾਂ।
29 “ਜੇ ਤੁਸੀਂ ਯਹੋਵਾਹ ਨੂੰ ਧੰਨਵਾਦ ਦੀ ਬਲ਼ੀ ਚੜ੍ਹਾਉਂਦੇ ਹੋ,+ ਤਾਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਚੜ੍ਹਾਓ ਕਿ ਤੁਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾ ਸਕੋ। 30 ਉਸੇ ਦਿਨ ਇਸ ਦਾ ਮਾਸ ਖਾਧਾ ਜਾਵੇ। ਉਸ ਨੂੰ ਅਗਲੇ ਦਿਨ ਸਵੇਰ ਤਕ ਨਾ ਰੱਖਿਆ ਜਾਵੇ।+ ਮੈਂ ਯਹੋਵਾਹ ਹਾਂ।