ਲੇਵੀਆਂ 16:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਉਹ ਬਲ਼ੀਆਂ ਚੜ੍ਹਾ ਕੇ ਅੱਤ ਪਵਿੱਤਰ ਕਮਰੇ,+ ਮੰਡਲੀ ਦੇ ਤੰਬੂ+ ਅਤੇ ਵੇਦੀ+ ਨੂੰ ਪਾਪ ਤੋਂ ਸ਼ੁੱਧ ਕਰੇਗਾ; ਉਹ ਪੁਜਾਰੀਆਂ ਅਤੇ ਮੰਡਲੀ ਦੇ ਸਾਰੇ ਲੋਕਾਂ ਦੇ ਪਾਪ ਮਿਟਾਉਣ ਲਈ ਬਲ਼ੀਆਂ ਚੜ੍ਹਾਵੇਗਾ।+
33 ਉਹ ਬਲ਼ੀਆਂ ਚੜ੍ਹਾ ਕੇ ਅੱਤ ਪਵਿੱਤਰ ਕਮਰੇ,+ ਮੰਡਲੀ ਦੇ ਤੰਬੂ+ ਅਤੇ ਵੇਦੀ+ ਨੂੰ ਪਾਪ ਤੋਂ ਸ਼ੁੱਧ ਕਰੇਗਾ; ਉਹ ਪੁਜਾਰੀਆਂ ਅਤੇ ਮੰਡਲੀ ਦੇ ਸਾਰੇ ਲੋਕਾਂ ਦੇ ਪਾਪ ਮਿਟਾਉਣ ਲਈ ਬਲ਼ੀਆਂ ਚੜ੍ਹਾਵੇਗਾ।+