-
ਲੇਵੀਆਂ 12:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “‘ਜੇ ਉਹ ਇਕ ਕੁੜੀ ਨੂੰ ਜਨਮ ਦਿੰਦੀ ਹੈ, ਤਾਂ ਉਹ 14 ਦਿਨਾਂ ਤਕ ਅਸ਼ੁੱਧ ਰਹੇਗੀ, ਠੀਕ ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿਚ ਅਸ਼ੁੱਧ ਹੁੰਦੀ ਹੈ। ਉਹ ਅਗਲੇ 66 ਦਿਨਾਂ ਤਕ ਆਪਣੇ ਆਪ ਨੂੰ ਖ਼ੂਨ ਵਹਿਣ ਕਰਕੇ ਹੋਈ ਅਸ਼ੁੱਧਤਾ ਤੋਂ ਸ਼ੁੱਧ ਕਰਦੀ ਰਹੇਗੀ।
-