-
ਗਿਣਤੀ 4:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਪਰ ਤੁਸੀਂ ਉਨ੍ਹਾਂ ਲਈ ਇਹ ਸਭ ਕੁਝ ਕਰੋ ਤਾਂਕਿ ਉਹ ਜੀਉਂਦੇ ਰਹਿਣ ਅਤੇ ਅੱਤ ਪਵਿੱਤਰ ਚੀਜ਼ਾਂ ਦੇ ਨੇੜੇ ਆਉਣ ਕਰ ਕੇ ਮਰ ਨਾ ਜਾਣ।+ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਅੰਦਰ ਜਾ ਕੇ ਹਰੇਕ ਨੂੰ ਸੇਵਾ ਦਾ ਕੰਮ ਸੌਂਪਣ ਅਤੇ ਉਨ੍ਹਾਂ ਨੂੰ ਦੱਸਣ ਕਿ ਕਿਸ ਨੇ ਕਿਹੜਾ-ਕਿਹੜਾ ਸਾਮਾਨ ਚੁੱਕਣਾ ਹੈ। 20 ਕਹਾਥੀ ਪਵਿੱਤਰ ਸਥਾਨ ਦੇ ਅੰਦਰ ਜਾ ਕੇ ਇਕ ਪਲ ਲਈ ਵੀ ਪਵਿੱਤਰ ਚੀਜ਼ਾਂ ਨੂੰ ਨਾ ਦੇਖਣ, ਨਹੀਂ ਤਾਂ ਉਹ ਮਰ ਜਾਣਗੇ।”+
-