-
ਕੂਚ 25:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਤੂੰ ਸੋਨੇ ਦੇ ਦੋ ਕਰੂਬੀ ਬਣਾਈਂ; ਤੂੰ ਸੋਨੇ ਨੂੰ ਹਥੌੜੇ ਨਾਲ ਕੁੱਟ ਕੇ ਇਨ੍ਹਾਂ ਨੂੰ ਬਣਾਈਂ ਅਤੇ ਸੰਦੂਕ ਦੇ ਢੱਕਣ ਦੇ ਦੋਵੇਂ ਸਿਰਿਆਂ ʼਤੇ ਰੱਖੀਂ।+
-
-
ਕੂਚ 25:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਤੂੰ ਸੰਦੂਕ ਉੱਤੇ ਢੱਕਣ ਰੱਖੀਂ+ ਅਤੇ ਸੰਦੂਕ ਵਿਚ ਗਵਾਹੀ ਦੀਆਂ ਫੱਟੀਆਂ ਰੱਖੀਂ ਜਿਹੜੀਆਂ ਮੈਂ ਤੈਨੂੰ ਦਿਆਂਗਾ।
-
-
ਕੂਚ 34:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਫਿਰ ਮੂਸਾ ਸੀਨਈ ਪਹਾੜ ਤੋਂ ਥੱਲੇ ਆ ਗਿਆ ਅਤੇ ਉਸ ਦੇ ਹੱਥਾਂ ਵਿਚ ਗਵਾਹੀ ਦੀਆਂ ਦੋ ਫੱਟੀਆਂ ਸਨ।+ ਜਦੋਂ ਉਹ ਪਹਾੜੋਂ ਥੱਲੇ ਆਇਆ, ਤਾਂ ਮੂਸਾ ਨੂੰ ਪਤਾ ਨਹੀਂ ਸੀ ਕਿ ਉਸ ਦੇ ਚਿਹਰੇ ਤੋਂ ਕਿਰਨਾਂ ਨਿਕਲ ਰਹੀਆਂ ਸਨ ਕਿਉਂਕਿ ਉਸ ਨੇ ਪਰਮੇਸ਼ੁਰ ਨਾਲ ਗੱਲ ਕੀਤੀ ਸੀ।
-