-
ਲੇਵੀਆਂ 16:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਪਰ ਜਿਸ ਮੇਮਣੇ ਉੱਤੇ ਅਜ਼ਾਜ਼ੇਲ ਲਈ ਗੁਣਾ ਨਿਕਲੇਗਾ, ਉਸ ਨੂੰ ਯਹੋਵਾਹ ਸਾਮ੍ਹਣੇ ਜੀਉਂਦਾ ਖੜ੍ਹਾ ਕੀਤਾ ਜਾਵੇ ਤਾਂਕਿ ਉਸ ਉੱਪਰ ਪਾਪ ਮਿਟਾਉਣ ਦੀ ਰਸਮ ਨਿਭਾਈ ਜਾਵੇ ਅਤੇ ਅਜ਼ਾਜ਼ੇਲ ਲਈ ਉਸ ਮੇਮਣੇ ਨੂੰ ਉਜਾੜ ਵਿਚ ਛੱਡਿਆ ਜਾਵੇ।+
-