ਕੂਚ 28:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਕਾਰੀਗਰ ਇਹ ਸਾਰੇ ਕੱਪੜੇ ਬਣਾਉਣ: ਇਕ ਸੀਨਾਬੰਦ,+ ਇਕ ਏਫ਼ੋਦ,+ ਇਕ ਬਿਨਾਂ ਬਾਹਾਂ ਵਾਲਾ ਕੁੜਤਾ,+ ਇਕ ਡੱਬੀਆਂ ਵਾਲਾ ਚੋਗਾ, ਇਕ ਪਗੜੀ+ ਅਤੇ ਲੱਕ ਲਈ ਪਟਕਾ;+ ਉਹ ਤੇਰੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਪਵਿੱਤਰ ਲਿਬਾਸ ਬਣਾਉਣਗੇ ਤਾਂਕਿ ਉਹ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ। ਲੇਵੀਆਂ 8:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਤੋਂ ਬਾਅਦ ਉਸ ਨੇ ਹਾਰੂਨ ਦੇ ਚੋਗਾ+ ਪਾਇਆ ਅਤੇ ਉਸ ਦੇ ਲੱਕ ਦੁਆਲੇ ਪਟਕਾ+ ਬੰਨ੍ਹਿਆ ਅਤੇ ਬਿਨਾਂ ਬਾਹਾਂ ਵਾਲਾ ਕੁੜਤਾ+ ਪਾ ਕੇ ਉਸ ਉੱਤੇ ਏਫ਼ੋਦ+ ਪਾਇਆ ਅਤੇ ਏਫ਼ੋਦ ਨੂੰ ਬੁਣੀਆਂ ਹੋਈਆਂ ਵੱਧਰੀਆਂ+ ਨਾਲ ਕੱਸ ਕੇ ਬੰਨ੍ਹ ਦਿੱਤਾ।
4 “ਕਾਰੀਗਰ ਇਹ ਸਾਰੇ ਕੱਪੜੇ ਬਣਾਉਣ: ਇਕ ਸੀਨਾਬੰਦ,+ ਇਕ ਏਫ਼ੋਦ,+ ਇਕ ਬਿਨਾਂ ਬਾਹਾਂ ਵਾਲਾ ਕੁੜਤਾ,+ ਇਕ ਡੱਬੀਆਂ ਵਾਲਾ ਚੋਗਾ, ਇਕ ਪਗੜੀ+ ਅਤੇ ਲੱਕ ਲਈ ਪਟਕਾ;+ ਉਹ ਤੇਰੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਪਵਿੱਤਰ ਲਿਬਾਸ ਬਣਾਉਣਗੇ ਤਾਂਕਿ ਉਹ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ।
7 ਇਸ ਤੋਂ ਬਾਅਦ ਉਸ ਨੇ ਹਾਰੂਨ ਦੇ ਚੋਗਾ+ ਪਾਇਆ ਅਤੇ ਉਸ ਦੇ ਲੱਕ ਦੁਆਲੇ ਪਟਕਾ+ ਬੰਨ੍ਹਿਆ ਅਤੇ ਬਿਨਾਂ ਬਾਹਾਂ ਵਾਲਾ ਕੁੜਤਾ+ ਪਾ ਕੇ ਉਸ ਉੱਤੇ ਏਫ਼ੋਦ+ ਪਾਇਆ ਅਤੇ ਏਫ਼ੋਦ ਨੂੰ ਬੁਣੀਆਂ ਹੋਈਆਂ ਵੱਧਰੀਆਂ+ ਨਾਲ ਕੱਸ ਕੇ ਬੰਨ੍ਹ ਦਿੱਤਾ।