ਲੇਵੀਆਂ 16:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਪਵਿੱਤਰ ਸਥਾਨ ਦੇ ਅੰਦਰ ਆਉਣ ਤੋਂ ਪਹਿਲਾਂ ਹਾਰੂਨ ਪਾਪ-ਬਲ਼ੀ ਲਈ ਇਕ ਬਲਦ+ ਅਤੇ ਹੋਮ-ਬਲ਼ੀ ਲਈ ਇਕ ਭੇਡੂ+ ਲਿਆਵੇ।