-
ਲੇਵੀਆਂ 23:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਇਹ ਸਬਤ ਦਾ ਦਿਨ ਹੈ ਅਤੇ ਤੁਸੀਂ ਪੂਰਾ ਆਰਾਮ ਕਰੋ ਅਤੇ ਇਸ ਮਹੀਨੇ ਦੀ 9 ਤਾਰੀਖ਼ ਦੀ ਸ਼ਾਮ ਨੂੰ ਆਪਣੇ ਆਪ ਨੂੰ ਕਸ਼ਟ ਦਿਓ।+ ਤੁਸੀਂ ਇਸ ਦਿਨ ਦੀ ਸ਼ਾਮ ਤੋਂ ਲੈ ਕੇ ਅਗਲੇ ਦਿਨ ਸ਼ਾਮ ਤਕ ਸਬਤ ਮਨਾਓ।”
-