-
ਬਿਵਸਥਾ ਸਾਰ 26:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “ਤੇਰਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੈਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ, ਜਦੋਂ ਤੂੰ ਉਸ ਵਿਚ ਜਾਵੇਂਗਾ ਅਤੇ ਉਸ ʼਤੇ ਕਬਜ਼ਾ ਕਰ ਕੇ ਰਹਿਣ ਲੱਗ ਪਵੇਂਗਾ 2 ਅਤੇ ਉਸ ਦੇਸ਼ ਵਿਚ ਆਪਣੀ ਜ਼ਮੀਨ ਦੀ ਪੈਦਾਵਾਰ* ਇਕੱਠੀ ਕਰੇਂਗਾ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ, ਤਾਂ ਤੂੰ ਸਾਰੀ ਪੈਦਾਵਾਰ ਦੇ ਪਹਿਲੇ ਫਲਾਂ ਵਿੱਚੋਂ ਕੁਝ ਲੈ ਕੇ ਇਕ ਟੋਕਰੀ ਵਿਚ ਪਾਈਂ ਅਤੇ ਉਸ ਜਗ੍ਹਾ ਲਿਜਾਈਂ ਜੋ ਜਗ੍ਹਾ ਤੇਰਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ।+
-