ਲੇਵੀਆਂ 18:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “‘ਤੂੰ ਆਪਣੀ ਚਾਚੀ ਜਾਂ ਤਾਈ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਹ ਤੇਰੀ ਰਿਸ਼ਤੇਦਾਰ ਹੈ। ਇਸ ਤਰ੍ਹਾਂ ਕਰਨ ਨਾਲ ਤੇਰਾ ਚਾਚਾ ਜਾਂ ਤਾਇਆ ਬੇਇੱਜ਼ਤ ਹੋਵੇਗਾ।*+
14 “‘ਤੂੰ ਆਪਣੀ ਚਾਚੀ ਜਾਂ ਤਾਈ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਹ ਤੇਰੀ ਰਿਸ਼ਤੇਦਾਰ ਹੈ। ਇਸ ਤਰ੍ਹਾਂ ਕਰਨ ਨਾਲ ਤੇਰਾ ਚਾਚਾ ਜਾਂ ਤਾਇਆ ਬੇਇੱਜ਼ਤ ਹੋਵੇਗਾ।*+