ਲੇਵੀਆਂ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਜੇ ਕਿਸੇ ਇਨਸਾਨ ਦੀ ਚਮੜੀ ʼਤੇ ਸੋਜ ਪੈ ਜਾਵੇ ਜਾਂ ਖਰੀਂਢ ਆ ਜਾਵੇ ਜਾਂ ਦਾਗ਼ ਨਿਕਲ ਆਵੇ ਜੋ ਕੋੜ੍ਹ*+ ਦਾ ਰੂਪ ਧਾਰਨ ਕਰ ਸਕਦਾ ਹੈ, ਤਾਂ ਉਸ ਨੂੰ ਪੁਜਾਰੀ ਹਾਰੂਨ ਜਾਂ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਉਸ ਦੇ ਪੁੱਤਰਾਂ ਵਿੱਚੋਂ ਕਿਸੇ ਇਕ ਕੋਲ ਲਿਆਂਦਾ ਜਾਵੇ।+
2 “ਜੇ ਕਿਸੇ ਇਨਸਾਨ ਦੀ ਚਮੜੀ ʼਤੇ ਸੋਜ ਪੈ ਜਾਵੇ ਜਾਂ ਖਰੀਂਢ ਆ ਜਾਵੇ ਜਾਂ ਦਾਗ਼ ਨਿਕਲ ਆਵੇ ਜੋ ਕੋੜ੍ਹ*+ ਦਾ ਰੂਪ ਧਾਰਨ ਕਰ ਸਕਦਾ ਹੈ, ਤਾਂ ਉਸ ਨੂੰ ਪੁਜਾਰੀ ਹਾਰੂਨ ਜਾਂ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਉਸ ਦੇ ਪੁੱਤਰਾਂ ਵਿੱਚੋਂ ਕਿਸੇ ਇਕ ਕੋਲ ਲਿਆਂਦਾ ਜਾਵੇ।+