ਕੂਚ 29:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਉਹ ਇਹ ਚੀਜ਼ਾਂ ਖਾਣ ਜੋ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਵਾਸਤੇ ਚੜ੍ਹਾਈਆਂ ਗਈਆਂ ਸਨ ਤਾਂਕਿ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ* ਕੀਤਾ ਜਾਵੇ ਅਤੇ ਪਵਿੱਤਰ ਕੀਤਾ ਜਾਵੇ। ਉਨ੍ਹਾਂ ਤੋਂ ਸਿਵਾਇ ਹੋਰ ਕਿਸੇ* ਨੂੰ ਇਹ ਚੀਜ਼ਾਂ ਖਾਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਪਵਿੱਤਰ ਹਨ।+
33 ਉਹ ਇਹ ਚੀਜ਼ਾਂ ਖਾਣ ਜੋ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਵਾਸਤੇ ਚੜ੍ਹਾਈਆਂ ਗਈਆਂ ਸਨ ਤਾਂਕਿ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ* ਕੀਤਾ ਜਾਵੇ ਅਤੇ ਪਵਿੱਤਰ ਕੀਤਾ ਜਾਵੇ। ਉਨ੍ਹਾਂ ਤੋਂ ਸਿਵਾਇ ਹੋਰ ਕਿਸੇ* ਨੂੰ ਇਹ ਚੀਜ਼ਾਂ ਖਾਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਪਵਿੱਤਰ ਹਨ।+