ਗਿਣਤੀ 18:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਚੀਜ਼ਾਂ+ ਅਤੇ ਹਿਲਾਉਣ ਦੀਆਂ ਭੇਟਾਂ+ ਵੀ ਤੇਰੀਆਂ ਹੋਣਗੀਆਂ। ਮੈਂ ਇਹ ਸਭ ਕੁਝ ਤੈਨੂੰ ਅਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤਾ ਹੈ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।+
11 ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਚੀਜ਼ਾਂ+ ਅਤੇ ਹਿਲਾਉਣ ਦੀਆਂ ਭੇਟਾਂ+ ਵੀ ਤੇਰੀਆਂ ਹੋਣਗੀਆਂ। ਮੈਂ ਇਹ ਸਭ ਕੁਝ ਤੈਨੂੰ ਅਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤਾ ਹੈ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।+