ਲੇਵੀਆਂ 10:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਜ਼ਰਾਈਲੀ ਜੋ ਸ਼ਾਂਤੀ-ਬਲ਼ੀਆਂ ਚੜ੍ਹਾਉਂਦੇ ਹਨ, ਉਨ੍ਹਾਂ ਵਿੱਚੋਂ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਸੀਨਾ ਅਤੇ ਪਵਿੱਤਰ ਹਿੱਸੇ ਵਿੱਚੋਂ ਲਈ ਗਈ ਲੱਤ+ ਤੇਰਾ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੈ। ਇਸ ਲਈ ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ+ ਇਸ ਨੂੰ ਪਵਿੱਤਰ ਜਗ੍ਹਾ ʼਤੇ ਖਾਣ। ਗਿਣਤੀ 18:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਜ਼ਰਾਈਲੀਆਂ ਵੱਲੋਂ ਯਹੋਵਾਹ ਨੂੰ ਦਾਨ ਕੀਤੀਆਂ ਪਵਿੱਤਰ ਚੀਜ਼ਾਂ+ ਮੈਂ ਤੈਨੂੰ ਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤੀਆਂ ਹਨ।+ ਇਹ ਹਮੇਸ਼ਾ ਰਹਿਣ ਵਾਲਾ ਲੂਣ ਦਾ ਇਕਰਾਰ* ਹੈ ਜੋ ਯਹੋਵਾਹ ਤੇਰੇ ਨਾਲ ਤੇ ਤੇਰੀ ਸੰਤਾਨ ਨਾਲ ਕਰਦਾ ਹੈ।”
14 ਇਜ਼ਰਾਈਲੀ ਜੋ ਸ਼ਾਂਤੀ-ਬਲ਼ੀਆਂ ਚੜ੍ਹਾਉਂਦੇ ਹਨ, ਉਨ੍ਹਾਂ ਵਿੱਚੋਂ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਸੀਨਾ ਅਤੇ ਪਵਿੱਤਰ ਹਿੱਸੇ ਵਿੱਚੋਂ ਲਈ ਗਈ ਲੱਤ+ ਤੇਰਾ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੈ। ਇਸ ਲਈ ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ+ ਇਸ ਨੂੰ ਪਵਿੱਤਰ ਜਗ੍ਹਾ ʼਤੇ ਖਾਣ।
19 ਇਜ਼ਰਾਈਲੀਆਂ ਵੱਲੋਂ ਯਹੋਵਾਹ ਨੂੰ ਦਾਨ ਕੀਤੀਆਂ ਪਵਿੱਤਰ ਚੀਜ਼ਾਂ+ ਮੈਂ ਤੈਨੂੰ ਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤੀਆਂ ਹਨ।+ ਇਹ ਹਮੇਸ਼ਾ ਰਹਿਣ ਵਾਲਾ ਲੂਣ ਦਾ ਇਕਰਾਰ* ਹੈ ਜੋ ਯਹੋਵਾਹ ਤੇਰੇ ਨਾਲ ਤੇ ਤੇਰੀ ਸੰਤਾਨ ਨਾਲ ਕਰਦਾ ਹੈ।”