-
ਗਿਣਤੀ 15:27-29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “‘ਜੇ ਕੋਈ ਇਨਸਾਨ ਅਣਜਾਣੇ ਵਿਚ ਪਾਪ ਕਰਦਾ ਹੈ, ਤਾਂ ਉਹ ਇਕ ਸਾਲ ਦੀ ਮੇਮਣੀ ਪਾਪ-ਬਲ਼ੀ ਵਜੋਂ ਚੜ੍ਹਾਵੇ।+ 28 ਯਹੋਵਾਹ ਅੱਗੇ ਅਣਜਾਣੇ ਵਿਚ ਗ਼ਲਤੀ ਕਰਨ ਵਾਲੇ ਇਨਸਾਨ ਦਾ ਪਾਪ ਮਿਟਾਉਣ ਲਈ ਪੁਜਾਰੀ ਇਹ ਬਲ਼ੀ ਚੜ੍ਹਾਵੇਗਾ ਤਾਂਕਿ ਉਸ ਦਾ ਪਾਪ ਮਿਟਾਇਆ ਜਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ 29 ਅਣਜਾਣੇ ਵਿਚ ਪਾਪ ਕਰਨ ਵਾਲੇ ਇਨਸਾਨ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਭਾਵੇਂ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਤੁਹਾਡੇ ਵਿਚ ਰਹਿੰਦਾ ਪਰਦੇਸੀ ਹੋਵੇ।+
-