1 ਇਤਿਹਾਸ 22:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਦੇਖ! ਤੇਰੇ ਇਕ ਪੁੱਤਰ ਹੋਵੇਗਾ+ ਜੋ ਸ਼ਾਂਤੀ-ਪਸੰਦ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਆਂਗਾ+ ਕਿਉਂਕਿ ਉਸ ਦਾ ਨਾਂ ਸੁਲੇਮਾਨ*+ ਹੋਵੇਗਾ ਅਤੇ ਮੈਂ ਉਸ ਦੇ ਦਿਨਾਂ ਵਿਚ ਇਜ਼ਰਾਈਲ ਨੂੰ ਅਮਨ-ਚੈਨ ਬਖ਼ਸ਼ਾਂਗਾ।+ ਜ਼ਬੂਰ 29:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਆਪਣੀ ਪਰਜਾ ਨੂੰ ਤਾਕਤ ਬਖ਼ਸ਼ੇਗਾ।+ ਯਹੋਵਾਹ ਆਪਣੇ ਲੋਕਾਂ ਨੂੰ ਸ਼ਾਂਤੀ ਬਖ਼ਸ਼ੇਗਾ।+ ਹੱਜਈ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “‘ਭਵਿੱਖ ਵਿਚ ਇਸ ਘਰ ਦੀ ਸ਼ਾਨੋ-ਸ਼ੌਕਤ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਵੇਗੀ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “‘ਅਤੇ ਇਸ ਜਗ੍ਹਾ ਮੈਂ ਸ਼ਾਂਤੀ ਕਾਇਮ ਕਰਾਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”
9 ਦੇਖ! ਤੇਰੇ ਇਕ ਪੁੱਤਰ ਹੋਵੇਗਾ+ ਜੋ ਸ਼ਾਂਤੀ-ਪਸੰਦ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਆਂਗਾ+ ਕਿਉਂਕਿ ਉਸ ਦਾ ਨਾਂ ਸੁਲੇਮਾਨ*+ ਹੋਵੇਗਾ ਅਤੇ ਮੈਂ ਉਸ ਦੇ ਦਿਨਾਂ ਵਿਚ ਇਜ਼ਰਾਈਲ ਨੂੰ ਅਮਨ-ਚੈਨ ਬਖ਼ਸ਼ਾਂਗਾ।+
9 “‘ਭਵਿੱਖ ਵਿਚ ਇਸ ਘਰ ਦੀ ਸ਼ਾਨੋ-ਸ਼ੌਕਤ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਵੇਗੀ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “‘ਅਤੇ ਇਸ ਜਗ੍ਹਾ ਮੈਂ ਸ਼ਾਂਤੀ ਕਾਇਮ ਕਰਾਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”