ਬਿਵਸਥਾ ਸਾਰ 28:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਪਰਮੇਸ਼ੁਰ ਤੁਹਾਡੇ ਬੱਚਿਆਂ* ʼਤੇ, ਤੁਹਾਡੀ ਜ਼ਮੀਨ ਦੀ ਪੈਦਾਵਾਰ ʼਤੇ, ਤੁਹਾਡੇ ਪਾਲਤੂ ਪਸ਼ੂਆਂ ਦੇ ਬੱਚਿਆਂ ʼਤੇ, ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚਿਆਂ ʼਤੇ ਬਰਕਤ ਪਾਵੇਗਾ।+
4 “ਪਰਮੇਸ਼ੁਰ ਤੁਹਾਡੇ ਬੱਚਿਆਂ* ʼਤੇ, ਤੁਹਾਡੀ ਜ਼ਮੀਨ ਦੀ ਪੈਦਾਵਾਰ ʼਤੇ, ਤੁਹਾਡੇ ਪਾਲਤੂ ਪਸ਼ੂਆਂ ਦੇ ਬੱਚਿਆਂ ʼਤੇ, ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚਿਆਂ ʼਤੇ ਬਰਕਤ ਪਾਵੇਗਾ।+