-
ਯਸਾਯਾਹ 9:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਕੋਈ ਆਪਣੇ ਸੱਜੇ ਪਾਸੇ ਦਾ ਮਾਸ ਕੱਟ ਕੇ ਖਾਵੇਗਾ,
ਪਰ ਫਿਰ ਵੀ ਭੁੱਖਾ ਰਹੇਗਾ;
ਅਤੇ ਕੋਈ ਆਪਣੇ ਖੱਬੇ ਪਾਸੇ ਦਾ ਮਾਸ ਕੱਟ ਕੇ ਖਾਵੇਗਾ,
ਪਰ ਫਿਰ ਵੀ ਨਹੀਂ ਰੱਜੇਗਾ।
ਹਰ ਕੋਈ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ,
-
ਮੀਕਾਹ 6:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਤੂੰ ਖਾਣਾ ਤਾਂ ਖਾਵੇਂਗਾ, ਪਰ ਰੱਜੇਂਗਾ ਨਹੀਂ;
ਤੇਰਾ ਢਿੱਡ ਖਾਲੀ ਰਹੇਗਾ।+
ਤੂੰ ਆਪਣੀਆਂ ਚੀਜ਼ਾਂ ਸੁਰੱਖਿਅਤ ਜਗ੍ਹਾ ʼਤੇ ਲਿਜਾਣ ਦੀ ਕੋਸ਼ਿਸ਼ ਕਰੇਂਗਾ, ਪਰ ਲਿਜਾ ਨਹੀਂ ਸਕੇਂਗਾ
ਅਤੇ ਤੂੰ ਜੋ ਕੁਝ ਲੈ ਕੇ ਜਾਵੇਂਗਾ, ਉਹ ਮੈਂ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ।
-
-
-