ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 34:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਆਪਣੇ ਰਾਜ ਦੇ 8ਵੇਂ ਸਾਲ, ਜਦੋਂ ਉਹ ਅਜੇ ਮੁੱਛ-ਫੁੱਟ ਗੱਭਰੂ ਹੀ ਸੀ, ਉਸ ਨੇ ਆਪਣੇ ਵੱਡ-ਵਡੇਰੇ ਦਾਊਦ ਦੇ ਪਰਮੇਸ਼ੁਰ ਦੀ ਭਾਲ ਕਰਨੀ ਸ਼ੁਰੂ ਕੀਤੀ;+ ਅਤੇ 12ਵੇਂ ਸਾਲ ਵਿਚ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਉੱਚੀਆਂ ਥਾਵਾਂ,+ ਪੂਜਾ-ਖੰਭਿਆਂ,* ਘੜੀਆਂ ਹੋਈਆਂ ਮੂਰਤਾਂ+ ਅਤੇ ਧਾਤ ਦੇ ਬੁੱਤਾਂ* ਦਾ ਸਫ਼ਾਇਆ ਕਰਨਾ ਸ਼ੁਰੂ ਕੀਤਾ।+

  • ਯਸਾਯਾਹ 27:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਇਸ ਤਰ੍ਹਾਂ ਯਾਕੂਬ ਦੇ ਪਾਪ ਦਾ ਪ੍ਰਾਸਚਿਤ ਹੋਵੇਗਾ,+

      ਜਦੋਂ ਉਸ ਦਾ ਪਾਪ ਦੂਰ ਕੀਤਾ ਜਾਵੇਗਾ, ਤਾਂ ਸਾਰਾ ਫਲ ਇਹ ਹੋਵੇਗਾ:

      ਉਹ ਵੇਦੀ ਦੇ ਸਾਰੇ ਪੱਥਰਾਂ ਨੂੰ

      ਚੂਨੇ ਦੇ ਚੂਰ-ਚੂਰ ਕੀਤੇ ਪੱਥਰਾਂ ਵਾਂਗ ਬਣਾ ਦੇਵੇਗਾ,

      ਨਾ ਕੋਈ ਪੂਜਾ-ਖੰਭਾ* ਤੇ ਨਾ ਕੋਈ ਧੂਪਦਾਨ ਬਚੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ