14 ‘ਅਤੇ ਮੈਂ ਉਨ੍ਹਾਂ ਨੂੰ ਹਨੇਰੀ ਨਾਲ ਸਾਰੀਆਂ ਕੌਮਾਂ ਵਿਚ ਖਿੰਡਾ ਦਿੱਤਾ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ+ ਅਤੇ ਪਿੱਛੋਂ ਦੇਸ਼ ਵੀਰਾਨ ਹੋ ਗਿਆ ਅਤੇ ਉਸ ਵਿੱਚੋਂ ਦੀ ਕੋਈ ਨਹੀਂ ਲੰਘਦਾ ਸੀ ਤੇ ਨਾ ਹੀ ਉਸ ਵਿਚ ਕੋਈ ਵਾਪਸ ਆਉਂਦਾ ਸੀ;+ ਕਿਉਂਕਿ ਉਨ੍ਹਾਂ ਨੇ ਸੋਹਣੇ ਦੇਸ਼ ਦਾ ਉਹ ਹਸ਼ਰ ਕੀਤਾ ਕਿ ਲੋਕ ਦੇਖ ਕੇ ਕੰਬ ਉੱਠਦੇ ਸਨ।’”