-
ਯਿਰਮਿਯਾਹ 42:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜਿਹੜੇ ਲੋਕਾਂ ਨੇ ਮਿਸਰ ਜਾ ਕੇ ਵੱਸਣ ਦਾ ਪੱਕਾ ਮਨ ਬਣਾਇਆ ਹੋਇਆ ਹੈ, ਉਨ੍ਹਾਂ ਵਿੱਚੋਂ ਕੋਈ ਵੀ ਜੀਉਂਦਾ ਨਹੀਂ ਬਚੇਗਾ। ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਮਰਨਗੇ ਅਤੇ ਉਸ ਬਿਪਤਾ ਤੋਂ ਨਹੀਂ ਬਚਣਗੇ ਜੋ ਮੈਂ ਉਨ੍ਹਾਂ ʼਤੇ ਲਿਆਵਾਂਗਾ।’”
-