-
ਹਿਜ਼ਕੀਏਲ 36:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਫਿਰ ਤੁਸੀਂ ਆਪਣੇ ਬੁਰੇ ਚਾਲ-ਚਲਣ ਅਤੇ ਕੰਮਾਂ ਨੂੰ ਯਾਦ ਕਰੋਗੇ ਜੋ ਚੰਗੇ ਨਹੀਂ ਸਨ ਅਤੇ ਆਪਣੇ ਪਾਪਾਂ ਅਤੇ ਘਿਣਾਉਣੇ ਕੰਮਾਂ ਕਰਕੇ ਤੁਹਾਨੂੰ ਆਪਣੇ ਤੋਂ ਘਿਣ ਆਵੇਗੀ।+
-