ਬਿਵਸਥਾ ਸਾਰ 4:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਤੁਹਾਡਾ ਪਰਮੇਸ਼ੁਰ ਯਹੋਵਾਹ ਦਇਆਵਾਨ ਪਰਮੇਸ਼ੁਰ ਹੈ।+ ਉਹ ਤੁਹਾਨੂੰ ਨਹੀਂ ਤਿਆਗੇਗਾ ਅਤੇ ਨਾ ਹੀ ਉਹ ਤੁਹਾਡਾ ਨਾਸ਼ ਹੋਣ ਦੇਵੇਗਾ। ਉਸ ਨੇ ਸਹੁੰ ਖਾ ਕੇ ਤੁਹਾਡੇ ਪਿਉ-ਦਾਦਿਆਂ ਨਾਲ ਜੋ ਇਕਰਾਰ ਕੀਤਾ ਸੀ, ਉਸ ਨੂੰ ਉਹ ਕਦੇ ਨਹੀਂ ਭੁੱਲੇਗਾ।+ 2 ਰਾਜਿਆਂ 13:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਪਰ ਯਹੋਵਾਹ ਨੇ ਅਬਰਾਹਾਮ,+ ਇਸਹਾਕ+ ਅਤੇ ਯਾਕੂਬ+ ਨਾਲ ਕੀਤੇ ਆਪਣੇ ਇਕਰਾਰ ਕਾਰਨ ਉਨ੍ਹਾਂ ʼਤੇ ਮਿਹਰ ਕੀਤੀ ਅਤੇ ਤਰਸ ਖਾਧਾ+ ਤੇ ਦਿਖਾਇਆ ਕਿ ਉਸ ਨੂੰ ਉਨ੍ਹਾਂ ਦਾ ਫ਼ਿਕਰ ਸੀ। ਉਹ ਉਨ੍ਹਾਂ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਅੱਜ ਤਕ ਉਨ੍ਹਾਂ ਨੂੰ ਆਪਣੀ ਹਜ਼ੂਰੀ ਵਿੱਚੋਂ ਨਹੀਂ ਕੱਢਿਆ। ਨਹਮਯਾਹ 9:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਤੂੰ ਆਪਣੀ ਵੱਡੀ ਦਇਆ ਦੇ ਕਰਕੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ+ ਤੇ ਨਾ ਉਨ੍ਹਾਂ ਨੂੰ ਛੱਡਿਆ ਕਿਉਂਕਿ ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ।+
31 ਤੁਹਾਡਾ ਪਰਮੇਸ਼ੁਰ ਯਹੋਵਾਹ ਦਇਆਵਾਨ ਪਰਮੇਸ਼ੁਰ ਹੈ।+ ਉਹ ਤੁਹਾਨੂੰ ਨਹੀਂ ਤਿਆਗੇਗਾ ਅਤੇ ਨਾ ਹੀ ਉਹ ਤੁਹਾਡਾ ਨਾਸ਼ ਹੋਣ ਦੇਵੇਗਾ। ਉਸ ਨੇ ਸਹੁੰ ਖਾ ਕੇ ਤੁਹਾਡੇ ਪਿਉ-ਦਾਦਿਆਂ ਨਾਲ ਜੋ ਇਕਰਾਰ ਕੀਤਾ ਸੀ, ਉਸ ਨੂੰ ਉਹ ਕਦੇ ਨਹੀਂ ਭੁੱਲੇਗਾ।+
23 ਪਰ ਯਹੋਵਾਹ ਨੇ ਅਬਰਾਹਾਮ,+ ਇਸਹਾਕ+ ਅਤੇ ਯਾਕੂਬ+ ਨਾਲ ਕੀਤੇ ਆਪਣੇ ਇਕਰਾਰ ਕਾਰਨ ਉਨ੍ਹਾਂ ʼਤੇ ਮਿਹਰ ਕੀਤੀ ਅਤੇ ਤਰਸ ਖਾਧਾ+ ਤੇ ਦਿਖਾਇਆ ਕਿ ਉਸ ਨੂੰ ਉਨ੍ਹਾਂ ਦਾ ਫ਼ਿਕਰ ਸੀ। ਉਹ ਉਨ੍ਹਾਂ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਅੱਜ ਤਕ ਉਨ੍ਹਾਂ ਨੂੰ ਆਪਣੀ ਹਜ਼ੂਰੀ ਵਿੱਚੋਂ ਨਹੀਂ ਕੱਢਿਆ।
31 ਤੂੰ ਆਪਣੀ ਵੱਡੀ ਦਇਆ ਦੇ ਕਰਕੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ+ ਤੇ ਨਾ ਉਨ੍ਹਾਂ ਨੂੰ ਛੱਡਿਆ ਕਿਉਂਕਿ ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ।+