ਕੂਚ 24:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਮੂਸਾ ਆਇਆ ਅਤੇ ਉਸ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਉਸ ਦੇ ਕਾਨੂੰਨਾਂ ਬਾਰੇ ਦੱਸਿਆ+ ਅਤੇ ਲੋਕਾਂ ਨੇ ਮਿਲ ਕੇ ਇਕ ਆਵਾਜ਼ ਵਿਚ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।”+ ਕੂਚ 24:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਮੂਸਾ ਨੇ ਉਹ ਖ਼ੂਨ ਲੈ ਕੇ ਲੋਕਾਂ ਉੱਤੇ ਛਿੜਕ ਦਿੱਤਾ+ ਅਤੇ ਕਿਹਾ: “ਇਹ ਉਸ ਇਕਰਾਰ ਦਾ ਲਹੂ ਹੈ ਜੋ ਯਹੋਵਾਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਅਨੁਸਾਰ ਕੀਤਾ ਹੈ।”+ ਬਿਵਸਥਾ ਸਾਰ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਦੋਂ ਮੈਂ ਪਹਾੜ ਉੱਤੇ ਪੱਥਰ ਦੀਆਂ ਫੱਟੀਆਂ ਲੈਣ ਗਿਆ ਸੀ+ ਜਿਨ੍ਹਾਂ ਉੱਤੇ ਉਹ ਇਕਰਾਰ ਲਿਖਿਆ ਗਿਆ ਸੀ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਸੀ,+ ਤਾਂ ਮੈਂ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਹੀ ਰਿਹਾ+ ਅਤੇ ਮੈਂ ਨਾ ਤਾਂ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ।
3 ਫਿਰ ਮੂਸਾ ਆਇਆ ਅਤੇ ਉਸ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਉਸ ਦੇ ਕਾਨੂੰਨਾਂ ਬਾਰੇ ਦੱਸਿਆ+ ਅਤੇ ਲੋਕਾਂ ਨੇ ਮਿਲ ਕੇ ਇਕ ਆਵਾਜ਼ ਵਿਚ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।”+
8 ਫਿਰ ਮੂਸਾ ਨੇ ਉਹ ਖ਼ੂਨ ਲੈ ਕੇ ਲੋਕਾਂ ਉੱਤੇ ਛਿੜਕ ਦਿੱਤਾ+ ਅਤੇ ਕਿਹਾ: “ਇਹ ਉਸ ਇਕਰਾਰ ਦਾ ਲਹੂ ਹੈ ਜੋ ਯਹੋਵਾਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਅਨੁਸਾਰ ਕੀਤਾ ਹੈ।”+
9 ਜਦੋਂ ਮੈਂ ਪਹਾੜ ਉੱਤੇ ਪੱਥਰ ਦੀਆਂ ਫੱਟੀਆਂ ਲੈਣ ਗਿਆ ਸੀ+ ਜਿਨ੍ਹਾਂ ਉੱਤੇ ਉਹ ਇਕਰਾਰ ਲਿਖਿਆ ਗਿਆ ਸੀ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਸੀ,+ ਤਾਂ ਮੈਂ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਹੀ ਰਿਹਾ+ ਅਤੇ ਮੈਂ ਨਾ ਤਾਂ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ।