-
ਲੇਵੀਆਂ 13:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪੁਜਾਰੀ ਉਸ ਦੀ ਚਮੜੀ ਦੇ ਰੋਗ ਦੀ ਜਾਂਚ ਕਰੇਗਾ। ਜੇ ਬੀਮਾਰੀ ਵਾਲੀ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ ਅਤੇ ਰੋਗ ਚਮੜੀ ਦੇ ਅੰਦਰ ਤਕ ਨਜ਼ਰ ਆਉਂਦਾ ਹੈ, ਤਾਂ ਇਹ ਕੋੜ੍ਹ ਦੀ ਬੀਮਾਰੀ ਹੈ। ਪੁਜਾਰੀ ਇਸ ਦੀ ਜਾਂਚ ਕਰੇਗਾ ਅਤੇ ਉਸ ਇਨਸਾਨ ਨੂੰ ਅਸ਼ੁੱਧ ਕਰਾਰ ਦੇਵੇਗਾ।
-
-
ਲੇਵੀਆਂ 15:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਹ ਗੁਪਤ ਅੰਗ ਤੋਂ ਤਰਲ ਪਦਾਰਥ ਦੇ ਵਗਣ ਕਰਕੇ ਅਸ਼ੁੱਧ ਹੈ, ਭਾਵੇਂ ਇਹ ਲਗਾਤਾਰ ਵਗਦਾ ਰਹਿੰਦਾ ਹੈ ਜਾਂ ਫਿਰ ਇਸ ਕਰਕੇ ਉਸ ਦੇ ਗੁਪਤ ਅੰਗ ਵਿਚ ਰੁਕਾਵਟ ਪੈ ਜਾਂਦੀ ਹੈ।
-
-
ਗਿਣਤੀ 19:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਵਾਲਾ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ।+
-