ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 1:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਉਹ ਹੋਮ-ਬਲ਼ੀ ਦੇ ਬਲਦ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਇਹ ਉਸ ਦੇ ਪਾਪਾਂ ਦੀ ਮਾਫ਼ੀ ਲਈ ਕਬੂਲ ਕੀਤਾ ਜਾਵੇਗਾ।

      5 “‘ਫਿਰ ਉਸ ਜਵਾਨ ਬਲਦ ਨੂੰ ਯਹੋਵਾਹ ਅੱਗੇ ਵੱਢਿਆ ਜਾਵੇ। ਪੁਜਾਰੀਆਂ ਵਜੋਂ ਸੇਵਾ ਕਰ ਰਹੇ+ ਹਾਰੂਨ ਦੇ ਪੁੱਤਰ ਉਸ ਬਲਦ ਦਾ ਖ਼ੂਨ ਪਰਮੇਸ਼ੁਰ ਸਾਮ੍ਹਣੇ ਲਿਆਉਣ ਅਤੇ ਉਸ ਖ਼ੂਨ ਨੂੰ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ+ ਜੋ ਕਿ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।

  • ਲੇਵੀਆਂ 7:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਹ ਦੋਸ਼-ਬਲ਼ੀ ਦੇ ਜਾਨਵਰ ਨੂੰ ਉਸੇ ਜਗ੍ਹਾ ਵੱਢਣਗੇ ਜਿੱਥੇ ਹੋਮ-ਬਲ਼ੀਆਂ ਦੇ ਜਾਨਵਰ ਵੱਢੇ ਜਾਂਦੇ ਹਨ ਅਤੇ ਇਸ ਦਾ ਖ਼ੂਨ+ ਵੇਦੀ ਦੇ ਚਾਰੇ ਪਾਸਿਆਂ ਉੱਪਰ ਛਿੜਕਿਆ ਜਾਵੇ।+

  • ਇਬਰਾਨੀਆਂ 9:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਜੀ ਹਾਂ, ਮੂਸਾ ਦੇ ਕਾਨੂੰਨ ਅਨੁਸਾਰ ਤਕਰੀਬਨ ਸਾਰੀਆਂ ਚੀਜ਼ਾਂ ਖ਼ੂਨ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ+ ਅਤੇ ਜਿੰਨਾ ਚਿਰ ਖ਼ੂਨ ਨਹੀਂ ਵਹਾਇਆ ਜਾਂਦਾ, ਉੱਨਾ ਚਿਰ ਪਾਪਾਂ ਦੀ ਮਾਫ਼ੀ ਨਹੀਂ ਮਿਲਦੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ